ਬੱਚਿਆਂ ਨੂੰ ਅੱਗ ਨਾਲ ਖੇਡਣ ਤੋਂ ਰੋਕਣਾ - Punjabi @cfavic
ਬੱਚਿਆਂ ਨੂੰ ਅੱਗ ਨਾਲ ਖੇਡਣ ਤੋਂ ਰੋਕਣਾ - Punjabi  @cfavic
Uploaded November 2026 | Updated November 2026, 1 week ago
ਜੇਕਰ ਬੱਚੇ ਗ਼ਲਤੀ ਨਾਲ ਘਰ ਦੇ ਅੰਦਰ ਅੱਗ ਲਗਾ ਦੇਣ, ਤਾਂ ਉਹ ਕੁੱਝ ਸਕਿੰਟਾਂ ਵਿੱਚ ਖ਼ਤਰੇ ਵਿੱਚ ਪੈ ਸਕਦੇ ਹਨ। ਮਾਚਿਸਾਂ ਅਤੇ ਲਾਈਟਰਾਂ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ। ਸੇਕ ਅਤੇ ਅੱਗ ਦੇ ਨੇੜੇ ਬੱਚਿਆਂ ਦੀ ਨਿਗਰਾਨੀ ਕਰੋ। ਬੱਚਿਆਂ ਨੂੰ ਸਿਖਾਓ ਕਿ ਜੇਕਰ ਉਨ੍ਹਾਂ ਨੂੰ ਮਾਚਿਸ ਜਾਂ ਲਾਈਟਰ ਲੱਭੇ ਤਾਂ ਉਹ ਕਿਸੇ ਵੱਡੇ ਨੂੰ ਦੱਸਣ। ਇਹ ਵੀਡੀਓ Early Fire Safe (ਅਰਲੀ ਫ਼ਾਇਰ ਸੇਫ਼) ਪ੍ਰੋਗਰਾਮ ਲਈ ਤਿਆਰ ਕੀਤੀ ਗਈ ਹੈ – ਜੋ ਕਿ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਲਈ ਅੱਗ ਤੋਂ ਸੁਰੱਖਿਆ ਦਾ ਪ੍ਰੋਗਰਾਮ ਹੈ।

Owner: CFA's Community Engagement team
Uploaded by: Community Engagement - LM
ਬੱਚਿਆਂ ਨੂੰ ਅੱਗ ਨਾਲ ਖੇਡਣ ਤੋਂ ਰੋਕਣਾ - Punjabiجلوگیری از بازی قد آتش- Hazaragiزنگای خطر دود (Smoke alarms) د جایایی که نوزاد و اطفال شیم خواب مونن - Hazaragi27 April 2026 CFA Volunteer Forum from Upper Ferntree Gully Fire StationUltra Heavy Tanker Strike Team helps save Moyston.CFA planned burns a helping hand to local communitiesVolunteer Forum - Nagambie - 29 Sep 2026Alpha Legend - Pager Menuआपके शिशु और बच्चों के सोने की जगह पर स्मोक अलार्म - Hindiआग से खेलने की रोकथाम करना - HindiGas BBQ SafetyBlack Saturday save in Upper Ferntree Gully (Part 1) #volunteer #firefighter #cfavolforum
CFA (Country Fire Authority) |

ਬੱਚਿਆਂ ਨੂੰ ਅੱਗ ਨਾਲ ਖੇਡਣ ਤੋਂ ਰੋਕਣਾ - Punjabi

SHARE TO X SHARE TO REDDIT SHARE TO FACEBOOK WALLPAPER