Uploaded August 2021 | Updated November 2026, 1 day ago
ਸਾਡੀ “ਸਾਊਥ ਏੇਸ਼ੀਅਨ ਇਨ ਦਾ ਵੈਲੀ” ਦੀ ਲੜੀ ਦੇ ਹਿੱਸੇ ਵਜੋਂ, ਇਹ ਵੀਡਿਓ ਐਬਟਸਫੋਰਡ ਅਤੇ ਮਿਸ਼ਨ ਵਿਚ ਗੁਰਦੁਆਰੇ ਦੇ ਇਤਿਹਾਸ ਨੂੰ ਵਿਖਾਉਂਦੀ ਹੈ।ਇਹ ਵੀਡੀਓ ਇਤਿਹਾਸਕ ਗੁਰ ਸਿੱਖ ਗੁਰਦੁਆਰਾ ਤੋਂ ਸ਼ੁਰੂ ਹੁੰਦੀ ਹੈ ਜੋ 1911 ਵਿੱਚ ਸਥਾਪਿਤ ਕੀਤਾ ਗਿਆ ਸੀ।ਇਹ ਵੀਡੀਓ ਖਾਲਸਾ ਦੀਵਾਨ ਸੋਸਾਈਟੀ ਗੁਰਦੁਆਰਾ, ਗੁਰਦੁਆਰਾ ਕਲਗੀਧਰ ਦਰਬਾਰ ਸਾਹਿਬ, ਬਾਬਾ ਬੰਦਾ ਸਿੰਘ ਬਹਾਦੁਰ ਸਿਖ ਸੋਸਾਈਟੀ, ਬਾਲਾ ਪ੍ਰੀਤਮ ਦਰਬਾਰ, ਅਤੇ ਮਿਸ਼ਨ ਸਿਖ ਸਿੱਖ ਗੁਰਦੁਆਰਿਆਂ ਦੇ ਮੁੱਖ ਅੰਸ਼ ਪੇਸ਼ ਕਰਦੀ ਹੈ।